
Mere Nal Hai Khuda | Punjabi Worship Song |Lyrics
by Ankur Narula · Shamey Hans

Main nai kalla, mere naal hai khuda
Jo karde ne bandgi, ohna di sune dua
Mai nai kalla, mere naal hai Khuda…
Shadrak, Meshak, Abednago nu, baldi aag vich paaya
Baldi agg vich aap Khudawand, Putar banke aaya
Oh aapne bandeya de, rehnda hai naal sada
Main nai kalla, mere naal hai Khuda…
Polus atte silaas nu vekho, vich jail de paaya
Hatha paira vich bediya, Rabb vekh na paaya
Ohna di bandgi ne, ditti ae jail hilaa
Main nai kalla, mere naal hai Khuda…
Naal Israelya Mussa jado si, laal samandar aaya
Agge paani, piche faujaan, dekh ke mann ghabraya
Paani de vicho di , ditta ae raah vikha
Main nai kalla, mere naal hai Khuda…
ਮੈਂ ਨਈ ਕੱਲਾ, ਮੇਰੇ ਨਾਲ ਹੈ ਖੁਦਾ
ਜੋ ਕਰਦੇ ਨੇ ਬੰਦਗੀ, ਓਹਨਾ ਦੀ ਸੁਨੇ ਦੁਆ
ਮੈਂ ਨਈ ਕੱਲਾ, ਮੇਰੇ ਨਾਲ ਹੈ ਖੁਦਾ…
ਸ਼ਦਰਕ, ਮੇਸ਼ਕ, ਅਬੇਦਨੇਗੋ ਨੂ, ਬਲਦੀ ਅਗ ਵਿਚ ਪਇਆ
ਬਲਦੀ ਅਗ ਵਿਚ ਆਪ ਖੁਦਾਵੰਦ, ਪੁਤਰ ਬਨ ਕੇ ਆਇਆ
ਓਹ ਆਪ ਨੇ ਬੰਦਿਆ ਦੇ, ਰਹਿੰਦਾ ਹੈ ਨਾਲ ਸਦਾ
ਮੈਂ ਨਈ ਕੱਲਾ, ਮੇਰੇ ਨਾਲ ਹੈ ਖੁਦਾ…
ਪੋਲੁਸ ਅਤੇ ਸਿਲਾਸ ਨੂੰ ਵੇਖੋ, ਵਿਚ ਜੇਲ ਦੇ ਪਇਆ
ਹੱਥਾਂ ਪੈਰਾਂ ਵਿਚ ਬੇੜੀਆ, ਰੱਬ ਵੇਖ ਨਾ ਪਇਆ
ਓਹਨਾ ਦੀ ਬੰਦਗੀ ਨੇ, ਦਿਤੀ ਏ ਜੇਲ ਹੀਲਾ
ਮੈਂ ਨਈ ਕੱਲਾ, ਮੇਰੇ ਨਾਲ ਹੈ ਖੁਦਾ…
ਨਾਲ ਇਜ਼ਰਾਈਲਿਆ ਮੂਸਾ ਜਦੋ ਸੀ, ਲਾਲ ਸਮੰਦਰ ਆਇਆ
ਅਗੇ ਪਾਣੀ, ਪਿੱਛੇ ਫੌਜਾਂ, ਦੇਖ ਕੇ ਮਨ ਘਬਰਾਇਆ
ਪਾਣੀ ਦੇ ਵੀਚੋ ਦੀ, ਦਿਤਾ ਏ ਰਾਹ ਵੀਖਾ
ਮੈਂ ਨਈ ਕੱਲਾ, ਮੇਰੇ ਨਾਲ ਹੈ ਖੁਦਾ…
You might also like
New Punjabi Christian songsShifawa Yeshu Naasri To Paawange | Worship Song | Lyrics
by Ankur Narula · Worship
PunjabiBadla Te Baike Yeshu Aana Ae | Worship Song | Lyrics
by Ankur Narula · New Masihi Geet 2020
New Punjabi Christian songsMoosa Layi Banaya | Worship Song | Lyrics
by Ankur Narula
0 Comments
Leave a comment
Your email will not be shown publicly. Comments are reviewed before appearing.